ਜਸਾਮਤ
jasaamata/jasāmata

ਪਰਿਭਾਸ਼ਾ

ਅ਼. [جسامت] ਸੰਗ੍ਯਾ- ਜਿਸਮ (ਸ਼ਰੀਰ) ਦਾ ਭਰਵਾਂ ਡੀਲ ਅਤੇ ਡੌਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جسامت

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

mass, expanse, volume, body, bulk
ਸਰੋਤ: ਪੰਜਾਬੀ ਸ਼ਬਦਕੋਸ਼