ਜਸਾਰੋਟ
jasaarota/jasārota

ਪਰਿਭਾਸ਼ਾ

ਜਸਰੋਟੇ ਦਾ. "ਜਸਾਰੋਟ ਰਾਜੰ." (ਵਿਚਿਤ੍ਰ) ਜਸਰੋਟੀਆ ਸੁਖਦੇਵ ਰਾਜਾ. ਦੇਖੋ, ਜਸਰੋਟ.
ਸਰੋਤ: ਮਹਾਨਕੋਸ਼