ਜਹਤਿ
jahati/jahati

ਪਰਿਭਾਸ਼ਾ

ਸੰ. जहत्स्वार्था- ਜਹਤਸ੍ਵਾਰ੍‍ਥਾ. ਸੰਗ੍ਯਾ- ਲਕ੍ਸ਼੍‍ਣਾ ਦਾ ਇੱਕ ਭੇਦ, ਜਿਸ ਵਿੱਚ ਪਦ ਆਪਣੇ ਵਾਚ੍ਯ ਅਰਥ ਨੂੰ ਛੱਡਕੇ ਭਾਵ ਅਰਥ ਬੋਧਨ ਕਰਦਾ ਹੈ. ਜੈਸੇ- "ਮੇਰਾ ਘਰ ਗੰਗਾ ਵਿੱਚ ਹੈ- ਮੈਂ ਹਰ ਵੇਲੇ ਗੰਗਾ ਵਿੱਚ ਰਹਿੰਦਾ ਹਾਂ." ਇਸ ਥਾਂ ਗੰਗਾ ਦਾ ਪ੍ਰਵਾਹ ਤ੍ਯਾਗਕੇ ਕਿਨਾਰੇ ਦਾ ਗ੍ਰਹਣ ਹੈ.
ਸਰੋਤ: ਮਹਾਨਕੋਸ਼