ਜਾਉ
jaau/jāu

ਪਰਿਭਾਸ਼ਾ

ਸੰਗ੍ਯਾ- ਉਤਪੱਤਿ. ਜਨਮ ੨. ਜਾਵੇ. ਦੂਰ ਹੋਵੇ. ਜਾਵੇਂ. "ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ." (ਵਾਰ ਮਾਝ ਮਃ ੧) ੩. ਜਾਂਉਂ. ਜਾਵਾਂ. "ਜਾਉ ਨ ਜਮ ਕੈ ਘਾਟ." (ਮਲਾ ਮਃ ੫)
ਸਰੋਤ: ਮਹਾਨਕੋਸ਼

JÁU

ਅੰਗਰੇਜ਼ੀ ਵਿੱਚ ਅਰਥ2

s. m, ne born, a child.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ