ਪਰਿਭਾਸ਼ਾ
ਸੰਗ੍ਯਾ- ਜਾਮਣ. ਦੁੱਧ ਜਮਾਉਣ ਦੀ ਲਾਗ। ੨. ਹਿੰ. ਅਗਨਿ. "ਜਾਗ ਜਰਾਵਤ ਨਗਰ ਕੋ." (ਵ੍ਰਿੰਦ) ੨. ਦੇਖੋ, ਯਾਰਾ। ੪. ਜਾਗਰਣ. ਜਾਗਣ ਦਾ ਭਾਵ। ੫. ਜਗਹ. ਸ੍ਥਾਨ। ੬. ਫ਼ਾ. [زاغ] ਜ਼ਾਗ਼. ਕਾਉਂ. ਕਾਗ.
ਸਰੋਤ: ਮਹਾਨਕੋਸ਼
ਸ਼ਾਹਮੁਖੀ : جاگ
ਅੰਗਰੇਜ਼ੀ ਵਿੱਚ ਅਰਥ
wakefulness, awakening; figurative usage alertness, vigil; verb imperative form of ਜਾਗਣਾ , wake up
ਸਰੋਤ: ਪੰਜਾਬੀ ਸ਼ਬਦਕੋਸ਼
ਪਰਿਭਾਸ਼ਾ
ਸੰਗ੍ਯਾ- ਜਾਮਣ. ਦੁੱਧ ਜਮਾਉਣ ਦੀ ਲਾਗ। ੨. ਹਿੰ. ਅਗਨਿ. "ਜਾਗ ਜਰਾਵਤ ਨਗਰ ਕੋ." (ਵ੍ਰਿੰਦ) ੨. ਦੇਖੋ, ਯਾਰਾ। ੪. ਜਾਗਰਣ. ਜਾਗਣ ਦਾ ਭਾਵ। ੫. ਜਗਹ. ਸ੍ਥਾਨ। ੬. ਫ਼ਾ. [زاغ] ਜ਼ਾਗ਼. ਕਾਉਂ. ਕਾਗ.
ਸਰੋਤ: ਮਹਾਨਕੋਸ਼
ਸ਼ਾਹਮੁਖੀ : جاگ
ਅੰਗਰੇਜ਼ੀ ਵਿੱਚ ਅਰਥ
rennet, rennin, coagulant
ਸਰੋਤ: ਪੰਜਾਬੀ ਸ਼ਬਦਕੋਸ਼
JÁG
ਅੰਗਰੇਜ਼ੀ ਵਿੱਚ ਅਰਥ2
s. f, n acid substance or sour milk put into milk to coagulate it; (c. w. láuṉí); acquired wealth; being awake, wakefulness; (c. w. áuṉí):—jágdá jágde, a. Wakeful, cautious:—jágdí- jot, s. f. A term applied to Deví at Jawálámukhí because the flame which is her symbol burns night and day;—a. Possessed of or exerting miraculous power:—jág paiṉá, v. n. To wake suddenly, to be roused:—jágdiáṇ díáṇ kaṭtíáṇ te suttiáṇ de kaṭṭe. The wakeful have female buffalo calves, the sleepy have (only) male ones.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ