ਜਾਗਤੁ
jaagatu/jāgatu

ਪਰਿਭਾਸ਼ਾ

ਸੰਗ੍ਯਾ- ਜਾਗਣ ਦੀ ਦਸ਼ਾ. ਜਾਗਣ ਦਾ ਭਾਵ। ੨. ਗ੍ਯਾਨ ਅਵਸ੍‍ਥਾ। ੩. ਵਿ- ਗ੍ਯਾਨਅਵਸ੍‍ਥਾ ਵਾਲਾ. "ਜਾਗਤੁ ਜਾਗਿਰਹੈ ਲਿਵ ਲਾਇ." (ਬਿਲਾ ਥਿਤੀ ਮਃ ੧)
ਸਰੋਤ: ਮਹਾਨਕੋਸ਼