ਜਾਠਰ
jaatthara/jātdhara

ਪਰਿਭਾਸ਼ਾ

ਸੰ. ਵਿ- ਜਠਰ (ਉਦਰ) ਨਾਲ ਹੈ ਜਿਸਦਾ ਸੰਬੰਧ। ੨. ਸੰਗ੍ਯਾ- ਸੰਤਾਨ. ਔਲਾਦ। ੩. ਭੁੱਖ। ੪. ਜਠਾਰਗਨਿ.
ਸਰੋਤ: ਮਹਾਨਕੋਸ਼