ਜਾਣ ਦੇਣਾ

ਸ਼ਾਹਮੁਖੀ : جان دینا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to let go; to ignore, overlook, forbear; to forgive, pardon, excuse; to waive; to set free
ਸਰੋਤ: ਪੰਜਾਬੀ ਸ਼ਬਦਕੋਸ਼