ਜਾਤਿ ਵਰਨ
jaati varana/jāti varana

ਪਰਿਭਾਸ਼ਾ

ਕੁਲ ਅਤੇ ਵਰਣ. ਗੋਤ੍ਰ ਅਤੇ ਵਰਣ. ਜੈਸੇ ਵਰਣ ਬ੍ਰਾਹਮ੍‍ਣ, ਗੋੜ, ਸਾਰਸ੍ਵਤ ਆਦਿ ਜਾਤਿ. "ਜਾਤਿ ਵਰਨ ਤੇ ਭਏ ਅਤੀਤਾ." (ਪ੍ਰਭਾ ਅਃ ਮਃ ੧)
ਸਰੋਤ: ਮਹਾਨਕੋਸ਼