ਜਾਪਯੈ
jaapayai/jāpēai

ਪਰਿਭਾਸ਼ਾ

ਜਾਪ੍ਯ ਹੈ. ਜਪਣ ਯੋਗ੍ਯ ਹੈ. "ਕਿ ਸਰਬਤ੍ਰ ਜਾਪਯੈ." (ਜਾਪੁ) ੨. ज्ञाप्य (ਗ੍ਯਾਪ੍ਯ) ਹੈ. ਜਤਲਾਉਣ ਯੋਗ੍ਯ ਹੈ. ਸੂਚਨ ਕਰਨੇ ਲਾਇਕ ਹੈ.
ਸਰੋਤ: ਮਹਾਨਕੋਸ਼