ਜਾਪਾ
jaapaa/jāpā

ਪਰਿਭਾਸ਼ਾ

ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ। ੨. ਭੰਡਾਰੀ ਗੋਤ ਦਾ ਸ਼੍ਰੀ ਗੁਰੂ ਅਰਜਨ ਦੇਵ ਦਾ ਸ਼ਾਹਦਰਾ ਨਿਵਾਸੀ ਇੱਕ ਸਿੱਖ.
ਸਰੋਤ: ਮਹਾਨਕੋਸ਼