ਜਾਪਾਨੀ
jaapaanee/jāpānī

ਪਰਿਭਾਸ਼ਾ

ਜਾਪਾਨ ਦਾ ਵਸਨੀਕ। ੨. ਜਾਪਾਨ ਨਾਲ ਹੈ ਜਿਸ ਦਾ ਸੰਬੰਧ। ੩. ਜਾਪਾਨ ਦੀ ਬੋਲੀ.
ਸਰੋਤ: ਮਹਾਨਕੋਸ਼