ਜਾਪੀ
jaapee/jāpī

ਪਰਿਭਾਸ਼ਾ

ਸੰ. जापिन. ਵਿ- ਜਪਕਰਤਾ. ਜਾਪਕ. "ਨਾਨਕ ਜਾਪੀ ਜਪੁ ਜਾਪੁ." (ਰਾਮ ਮਃ ੫) ਜਾਪ੍ਯ (ਜਪਣ ਯੋਗ੍ਯ) ਜਪ ਦਾ ਜਾਪਕ ਹੈ। ੨. ਪ੍ਰਤੀਤ ਹੁੰਦਾ. ਜਾਣਿਆ ਜਾਂਦਾ ਹੈ. "ਹੁਕਮੁ ਨ ਜਾਪੀ ਖਸਮ ਕਾ." (ਗਉ ਮਃ ੧)
ਸਰੋਤ: ਮਹਾਨਕੋਸ਼

JÁPÍ

ਅੰਗਰੇਜ਼ੀ ਵਿੱਚ ਅਰਥ2

s. m, ne who practices Jap; one who tells his beads:—japí tapí, japí tapíá, s. m. An austere devotee.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ