ਜਾਮਜਮ
jaamajama/jāmajama

ਪਰਿਭਾਸ਼ਾ

ਦੇਖੋ, ਜ਼ਮਜ਼ਮ। ੨. ਫ਼ਾ. [جامجم] ਈਰਾਨ ਦੇ ਬਾਦਸ਼ਾਹ ਜਮਸ਼ੇਦ ਦਾ ਬਣਾਇਆ ਇੱਕ ਅਣੋਖਾ ਪਿਆਲਾ, ਜਿਸ ਵਿੱਚੋਂ ਭੂਗੋਲ ਅਤੇ ਖਗੋਲ ਦਾ ਸਾਰਾ ਹ਼ਾਲ ਮਾਲੂਮ ਹੁੰਦਾ ਸੀ.
ਸਰੋਤ: ਮਹਾਨਕੋਸ਼