ਜਾਹੂ
jaahoo/jāhū

ਪਰਿਭਾਸ਼ਾ

ਜਾਊ. ਦੇਖੋ, ਜਾਣਾ. "ਮੋ ਕਉ ਛੋਡਿ ਨ ਆਊ ਜਾਹੂ ਰੇ." (ਗਉ ਕਬੀਰ) ੨. ਸਰਵ- ਜਿਸ. ਜਿਸ ਨੂੰ. ਦੇਖੋ, ਜਾਹੂ ਕਾਹੂ.
ਸਰੋਤ: ਮਹਾਨਕੋਸ਼

JÁHÚ

ਅੰਗਰੇਜ਼ੀ ਵਿੱਚ ਅਰਥ2

s. m, lascivious person, a debauchee, a rake; i. q. Yáhú:—jáhú kháná, s. m. Any house or place where adultery or fornication is committed, a brothel; i. q. Yáhú.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ