ਜਾਹੂ ਕਾਹੂ
jaahoo kaahoo/jāhū kāhū

ਪਰਿਭਾਸ਼ਾ

ਸਰਵ- ਜਿਸ ਕਿਸ ਨੂੰ. "ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ." (ਸਾਰ ਮਃ ੫)
ਸਰੋਤ: ਮਹਾਨਕੋਸ਼