ਜਾੜ੍ਹ
jaarhha/jārhha

ਪਰਿਭਾਸ਼ਾ

ਸੰਗ੍ਯਾ- ਦਾੜ੍ਹ. ਦੰਸ੍ਟ੍ਰੀ. ਪੀਹਣ ਵਾਲਾ ਦੰਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جاڑھ

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

see ਦਾੜ੍ਹ , molar
ਸਰੋਤ: ਪੰਜਾਬੀ ਸ਼ਬਦਕੋਸ਼