ਜਿਉਨਾਰ
jiunaara/jiunāra

ਪਰਿਭਾਸ਼ਾ

ਸੰ. जोमनार्ह ਜੇਮਨਾਰ੍‍ਹ. ਖਾਣ ਯੋਗ੍ਯ ਪਦਾਰਥ. "ਕਾਸ੍ਟਿਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ." (ਗ੍ਯਾਨ) ੨. ਭੋਜਨ। ੩. ਰਸੋਈ.
ਸਰੋਤ: ਮਹਾਨਕੋਸ਼