ਜਿਗਰਾ
jigaraa/jigarā

ਪਰਿਭਾਸ਼ਾ

ਸੰਗ੍ਯਾ- ਹ਼ੌਸਲਾ. ਧੀਰਜ. ਸਾਹਸ. ਦੇਖੋ, ਜੇਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جِگرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

courage, bravery, pluck, boldness, intrepidity; forbearance, patience, perseverance
ਸਰੋਤ: ਪੰਜਾਬੀ ਸ਼ਬਦਕੋਸ਼

JIGARÁ

ਅੰਗਰੇਜ਼ੀ ਵਿੱਚ ਅਰਥ2

s. m, Courage, spirit, bravery, valour, resolution, endurance, patience:—jigarewálá, wálí, s. m. f. One who acts humbly and meekly, though his prosperity, and standing might make him conceited and overbearing; i. q. Jerá, Hauslá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ