ਜਿਗਰੀ
jigaree/jigarī

ਪਰਿਭਾਸ਼ਾ

ਫ਼ਾ. [جِگری] ਵਿ- ਅੰਤਰੀਵ. ਦਿਲੀ। ੨. ਜਿਗਰ ਨਾਲ ਹੈ ਜਿਸ ਦਾ ਸੰਬੰਧ। ੩. ਭਾਵ- ਪਿਆਰਾ. ਜਿਵੇਂ- ਓਹ ਜਿਗਰੀ ਸੰਬੰਧੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جِگری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਜਿਗਰ ਸੰਬੰਧੀ under ਜਿਗਰ ; close to one's heart, dear
ਸਰੋਤ: ਪੰਜਾਬੀ ਸ਼ਬਦਕੋਸ਼

JIGRÍ

ਅੰਗਰੇਜ਼ੀ ਵਿੱਚ ਅਰਥ2

a, Belonging to the liver; intimate; bosom (friend), dear, darling, (as son, brother):—jigrí dast, s. m. Stools, the result not of disease but of purgatives.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ