ਜਿਠੇਰਾ
jitthayraa/jitdhērā

ਪਰਿਭਾਸ਼ਾ

ਦੇਖੋ, ਜਠੇਰਾ. "ਘਰ ਕੇ ਜਿਠੇਰੇ ਕੀ ਚੂਕੀ ਕਾਣਿ. (ਆਸਾ ਮਃ ੫) ਭਾਵ- ਧਰਮਰਾਜ ਦੀ ਕਾਣ ਮਿਟ ਗਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جِٹھیرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

elder; ancestor
ਸਰੋਤ: ਪੰਜਾਬੀ ਸ਼ਬਦਕੋਸ਼