ਜਿਦੂ
jithoo/jidhū

ਪਰਿਭਾਸ਼ਾ

ਜਿਸ ਤੋਂ. ਜਿਸ ਸੇ. "ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ." (ਸ੍ਰੀ ਮਃ ੩)
ਸਰੋਤ: ਮਹਾਨਕੋਸ਼