ਜਿਦ ਕਰਨੀ

ਸ਼ਾਹਮੁਖੀ : ضِد کرنی

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to insist, persist in one's resolution, behave stubbornly, obdurately or obstinately
ਸਰੋਤ: ਪੰਜਾਬੀ ਸ਼ਬਦਕੋਸ਼