ਜਿਨਸ
jinasa/jinasa

ਪਰਿਭਾਸ਼ਾ

ਅ਼. [جِنس] ਸੰਗ੍ਯਾ- ਜਾਤੀ. ਕ਼ਿਸਮ. ਭਾਂਤਿ. "ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ." (ਸੋਦਰੁ) ੩. ਵਸ੍ਤੁ। ੩. ਸਾਮਗ੍ਰੀ। ੪. ਅਨਾਜ. ਗੱਲਾਂ. ਰਸਦ. "ਜਿਨਸ ਥਾਪਿ ਜੀਆ ਕਉ ਭੇਜੈ." (ਵਾਰ ਸਾਰ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : جِنس

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

corn, grain, agricultural produce, product, commodity; genus, species; kind, sort; sex
ਸਰੋਤ: ਪੰਜਾਬੀ ਸ਼ਬਦਕੋਸ਼

JINS

ਅੰਗਰੇਜ਼ੀ ਵਿੱਚ ਅਰਥ2

s. f, Genus, kind, sort, species; family, race; articles, goods, merchandise, moveables; grain, corn,
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ