ਜਿਨੂਰੀ
jinooree/jinūrī

ਪਰਿਭਾਸ਼ਾ

ਵਿ- ਜਿੰਨ ਦੀ ਨੁਹਾਰ ਵਾਲਾ (ਵਾਲੀ). ਸ਼ੈਤ਼ਾਨ ਮੂਰਤਿ. ਜਿੰਨਰੂਹਾ. "ਪੁਤ ਜਿਨੂਰਾ ਧੀਅ ਜਿਨੂਰੀ." (ਵਾਰ ਬਿਹਾ ਮਃ ੧)
ਸਰੋਤ: ਮਹਾਨਕੋਸ਼