ਜਿਨ ਕਿਨੈ
jin kinai/jin kinai

ਪਰਿਭਾਸ਼ਾ

ਸਰਵ- ਜਿਸ ਕਿਸੇ ਨੇ. "ਜਿਨ ਕਿਨੈ ਪਾਇਆ ਸਾਧੁਸੰਗਤੀ." (ਸ੍ਰੀ ਮਃ ੩)
ਸਰੋਤ: ਮਹਾਨਕੋਸ਼