ਜਿੰਦਾ
jinthaa/jindhā

ਪਰਿਭਾਸ਼ਾ

ਸੰਗ੍ਯਾ- ਤਾਲਾ. . ਕੁਫ਼ਲ। ੨. ਫ਼ਾ. [زِندہ] ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ.; ਦੇਖੋ, ਜਿੰਦਕੌਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : زندہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

living, alive; also ਜ਼ਿੰਦਾ
ਸਰੋਤ: ਪੰਜਾਬੀ ਸ਼ਬਦਕੋਸ਼
jinthaa/jindhā

ਪਰਿਭਾਸ਼ਾ

ਸੰਗ੍ਯਾ- ਤਾਲਾ. . ਕੁਫ਼ਲ। ੨. ਫ਼ਾ. [زِندہ] ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ.; ਦੇਖੋ, ਜਿੰਦਕੌਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جندا

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਜੰਦਰਾ ; lock
ਸਰੋਤ: ਪੰਜਾਬੀ ਸ਼ਬਦਕੋਸ਼

JIṆDÁ

ਅੰਗਰੇਜ਼ੀ ਵਿੱਚ ਅਰਥ2

à, Corrupted from the Persian word Ziṇdah. Alive, living.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ