ਜਿੱਦਣ

ਸ਼ਾਹਮੁਖੀ : ضِدّن

ਸ਼ਬਦ ਸ਼੍ਰੇਣੀ : adjective, feminine

ਅੰਗਰੇਜ਼ੀ ਵਿੱਚ ਅਰਥ

same as ਜਿੱਦੀ , obstinate
ਸਰੋਤ: ਪੰਜਾਬੀ ਸ਼ਬਦਕੋਸ਼

ਸ਼ਾਹਮੁਖੀ : جدّن

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

on the day when ( ਜਿਸ + ਦਿਨ ), on (a specified or appointed) day
ਸਰੋਤ: ਪੰਜਾਬੀ ਸ਼ਬਦਕੋਸ਼

JIDDAṈ

ਅੰਗਰੇਜ਼ੀ ਵਿੱਚ ਅਰਥ2

a., s. m. f, Corrupted from the Arabic word Ziddí, Ziddaṉ Obstinate, contrary, opposed; a perverse person.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ