ਜੁਆਨ
juaana/juāna

ਪਰਿਭਾਸ਼ਾ

ਸੰ. युवन् ਵਿ- ਯੁਵਾ ਅਵਸਥਾਵਾਨ. ਜਵਾਨ. ਤਰੁਣ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جُوآن

ਸ਼ਬਦ ਸ਼੍ਰੇਣੀ : adjective, colloquial

ਅੰਗਰੇਜ਼ੀ ਵਿੱਚ ਅਰਥ

see ਜਵਾਨ , young man, ਜੁਆਨੀ noun, feminine see ਜਵਾਨੀ , youth
ਸਰੋਤ: ਪੰਜਾਬੀ ਸ਼ਬਦਕੋਸ਼