ਜੁੱਲੀ
julee/julī

ਪਰਿਭਾਸ਼ਾ

ਸੰਗ੍ਯਾ- ਰੂੰ ਭਰੀ ਮੋਟੀ ਰਜਾਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جُلّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਜੁੱਲਾ particularly a lighter or smaller one
ਸਰੋਤ: ਪੰਜਾਬੀ ਸ਼ਬਦਕੋਸ਼

JULLÍ

ਅੰਗਰੇਜ਼ੀ ਵਿੱਚ ਅਰਥ2

s. m. f, small tattered quilt.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ