ਪਰਿਭਾਸ਼ਾ
ਸੰਗ੍ਯਾ- ਜੋਸ਼। ੨. ਅ਼. [جُشّہ] ਜੁੱਸਹ. ਸ਼ਰੀਰ. ਬਦਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : جُسّا
ਅੰਗਰੇਜ਼ੀ ਵਿੱਚ ਅਰਥ
body, physique, physical structure, constitution, bulk
ਸਰੋਤ: ਪੰਜਾਬੀ ਸ਼ਬਦਕੋਸ਼
JUSSÁ
ਅੰਗਰੇਜ਼ੀ ਵਿੱਚ ਅਰਥ2
s. m, The body of either man or beast.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ