ਜੈਸਾ
jaisaa/jaisā

ਪਰਿਭਾਸ਼ਾ

ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : جَیسا

ਸ਼ਬਦ ਸ਼੍ਰੇਣੀ : adjective, masculine & adverb

ਅੰਗਰੇਜ਼ੀ ਵਿੱਚ ਅਰਥ

see ਜਿਹਾ , ਜਿਓਂ
ਸਰੋਤ: ਪੰਜਾਬੀ ਸ਼ਬਦਕੋਸ਼

JAISÁ

ਅੰਗਰੇਜ਼ੀ ਵਿੱਚ ਅਰਥ2

ad, Corrupted from the Sanskrit word Yádush. As such as, as in like manner:—jaisá cháho. As you please:—jaisá cháhíye. lit. As it should be; effectually, thoroughly:—jaise hosakke, ad. Any how, at any rate:—jaise ko taisá. As you were, tit for tat.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ