ਜੋਖ
jokha/jokha

ਪਰਿਭਾਸ਼ਾ

(ਸੰ. ਜੁਸ੍. ਧਾ- ਵਿਚਾਰ ਕਰਨਾ, ਅੰਦਾਜ਼ਾ ਕਰਨਾ). ਸੰਗ੍ਯਾ- ਤੋਲ. ਵਜ਼ਨ.
ਸਰੋਤ: ਮਹਾਨਕੋਸ਼