ਜੋਤੀ ਜੋਤ ਸਮਾਉਣਾ

ਸ਼ਾਹਮੁਖੀ : جوتی جوت سماؤنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

(for holy persons) to die, pass away: literally for the individual light (soul) to mingle with the (eternal) light (supreme soul)
ਸਰੋਤ: ਪੰਜਾਬੀ ਸ਼ਬਦਕੋਸ਼