ਜੋਸ਼ਾਂਦਾ
joshaanthaa/joshāndhā

ਪਰਿਭਾਸ਼ਾ

ਫ਼ਾ. [جوشاندہ] ਜੋਸ਼ਾਂਦਹ. ਵਿ- ਉਬਾਲਿਆ- ਹੋਇਆ। ੨. ਸੰਗ੍ਯਾ- ਕਾੜਾ੍ਹ. ਕ੍ਵਾਥ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جوشاندا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਦੁਸ਼ਾਂਦਾ , herbal decoction
ਸਰੋਤ: ਪੰਜਾਬੀ ਸ਼ਬਦਕੋਸ਼

JOSHÁṆDÁ

ਅੰਗਰੇਜ਼ੀ ਵਿੱਚ ਅਰਥ2

s. m, ecoction.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ