ਜੋੜੂ
jorhoo/jorhū

ਪਰਿਭਾਸ਼ਾ

ਵਿ- ਜੋੜਨ ਵਾਲਾ। ੨. ਸੰਗ੍ਯਾ- ਕੰਜੂਸ. ਕ੍ਰਿਪਣ. ਜੋ ਖਰਚਦਾ ਕਦੇ ਨਹੀਂ, ਜੋੜਦਾ ਹੀ ਰਹਿੰਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جوڑو

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

one that joins, binds; hoarder, miser
ਸਰੋਤ: ਪੰਜਾਬੀ ਸ਼ਬਦਕੋਸ਼