ਜੰਗਾਲ਼ਨਾ

ਸ਼ਾਹਮੁਖੀ : جنگالنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

to rust, oxidise, to be rusted, gather rust; also ਜੰਗਾਲ਼ ਲੱਗਣਾ
ਸਰੋਤ: ਪੰਜਾਬੀ ਸ਼ਬਦਕੋਸ਼