ਜੰਞੂ
jannoo/jannū

ਪਰਿਭਾਸ਼ਾ

ਸੰਗ੍ਯਾ- ਜਨੇਊ. ਜ਼ੁੱਨਾਰ. ਯਗ੍ਯੋਪਵੀਤ. "ਜਿਸ ਜੰਞ ਤੇ ਜਮ ਸਨਮਾਨੇ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : جننجو

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

sacred thread (worn by upper caste Hindus as mark of initiation)
ਸਰੋਤ: ਪੰਜਾਬੀ ਸ਼ਬਦਕੋਸ਼