ਜੰਡਾਲੀ
jandaalee/jandālī

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਸੁਨਾਮ, ਥਾਣਾ ਪਾਇਲ ਵਿੱਚ ਇੱਕ ਪਿੰਡ. ਇੱਥੇ ਗੁਰੂ ਹਰਿਗੋਬਿੰਦ ਸਾਹਿਬ ਕੁਝ ਸਮਾਂ ਵਿਰਾਜੇ ਹਨ. ਗੁਰਦ੍ਵਾਰੇ ਨਾਲ ਪਿੰਡ ਵੱਲੋਂ ੨੫ ਵਿੱਘੇ ਜ਼ਮੀਨ ਹੈ. ਰੇਲਵੇ ਸਟੇਸ਼ਨ ਚਾਵਾ ਪਾਇਲ ਤੋਂ ਨੌਂ ਮੀਲ ਨੈਰਤ ਕੋਣ ਹੈ.
ਸਰੋਤ: ਮਹਾਨਕੋਸ਼