ਜੰਡਿਆਨਾ
jandiaanaa/jandiānā

ਪਰਿਭਾਸ਼ਾ

ਜੰਡਾਂ ਵਾਲਾ ਥਾਂ. ਜਿੱਥੇ ਜੰਡ ਦੇ ਦਰਖਤ ਹੋਣ। ੨. ਉਹ ਤਾਲ ਜਿਸ ਦੇ ਕਿਨਾਰੇ ਜੰਡ ਹੋਣ। ੩. ਭਾਈ ਸੰਤੋਖ ਸਿੰਘ ਨੇ "ਜੰਡਸਰ" ਨੂੰ ਜੰਡਿਆਣਾ ਲਿਖਿਆ ਹੈ. ਦੇਖੋ, ਦਮਦਮਾ ੧. ਨੰਃ ੳ.#"ਸਾਯੰ ਸਮੇਂ ਜਾਇ ਜੰਡਿਆਨੇ।#ਬੈਠਹਿਂ ਸਭਿਨ ਹਕਾਰਨ ਠਾਨੇ।" (ਗੁਪ੍ਰਸੂ)
ਸਰੋਤ: ਮਹਾਨਕੋਸ਼