ਜੰਤੈਨੀ
jantainee/jantainī

ਪਰਿਭਾਸ਼ਾ

ਸੰ. ਯੰਤ੍ਰਿਨ੍‌- ਯੰਤ੍ਰੀ. ਵਿ- ਕਲ ਚਲਾਉਣ ਵਾਲਾ। ੨. ਵਾਜਾ ਵਜਾਉਣਵਾਲਾ. "ਹਮ ਜੰਤੁ ਤੂੰ ਪੁਰਖੁ ਜੰਤੈਨੀ." (ਬਿਲਾ ਮਃ ੪)
ਸਰੋਤ: ਮਹਾਨਕੋਸ਼