ਜੰਦ
jantha/jandha

ਪਰਿਭਾਸ਼ਾ

ਸੰਗ੍ਯਾ- ਗੱਡੇ ਰਥ ਆਦਿ ਦਾ ਵਾਂਗ। ੨. ਸੇਵੀਆਂ ਬਣਾਉਣ ਦਾ ਯੰਤ੍ਰ। ੩. ਫ਼ਾ. [ژِند] ਜੁੰਦ. ਪਾਰਸੀਆਂ ਦਾ ਧਰਮਗ੍ਰੰਥ, ਜੋ ਈ਼ਸਵੀ ਸਨ ਆਰੰਭ ਤੋਂ ੬੦੦ ਵਰ੍ਹੇ ਪਹਿਲਾਂ ਬਣਿਆ ਹੈ. ਸਟੀਕ ਜ਼ੰਦ "ਜੰਦ ਅਵਸ੍ਤਾ" ਅਥਵਾ "ਜ਼ੰਦ ਉਸ੍ਤਾ" ਨਾਮ ਤੋਂ ਪ੍ਰਸਿੱਧ ਹੈ. ਦੇਖੋ, ਉਸਤਾ.
ਸਰੋਤ: ਮਹਾਨਕੋਸ਼

JAṆD

ਅੰਗਰੇਜ਼ੀ ਵਿੱਚ ਅਰਥ2

a. m, wire making machine; a flour mill turned by water, a large wooden rake.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ