ਜੰਦਾਲ
janthaala/jandhāla

ਪਰਿਭਾਸ਼ਾ

ਫ਼ਾ. [جندال] ਜੰਦਾਲ. ਵਿ- ਅਸਭ੍ਯ. ਗਵਾਰ। ੨. ਨਸ਼ੇ ਵਿੱਚ ਮਸ੍ਤ। ੩. ਅ਼. [جّلاد] ਜੱਲਾਦ. ਸੰਗ੍ਯਾ- ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. "ਪਰਿਆ ਵਸਿ ਜੰਦਾਰ." (ਸੀ. ਮਃ ੫) "ਜਮ ਜੰਦਾਰੁ ਨ ਲਗਈ." (ਸ੍ਰੀ ਮਃ ੧) "ਜੰਘ ਕਾਟਬੇ ਲਗੇ ਜੰਦਾਰ." (ਗੁਪ੍ਰਸੂ)
ਸਰੋਤ: ਮਹਾਨਕੋਸ਼

JAṆDÁL

ਅੰਗਰੇਜ਼ੀ ਵਿੱਚ ਅਰਥ2

s. m, n executioner; one who skins and flays; cruel, hard-hearted.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ