ਜੰਨ
janna/janna

ਪਰਿਭਾਸ਼ਾ

ਸੰ. ਜਨ੍ਯ. ਸੰਗ੍ਯਾ- ਵਰ. ਦੁਲਹਾ. ਲਾੜਾ। ੨. ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ। ੩. ਯੁੱਧ. ਜੰਗ। ੪. ਨਿੰਦਾ। ੫. ਅਫ਼ਵਾਹ. ਲੋਕਾਂ ਦੀ ਚਰਚਾ। ੬. ਪ੍ਰਜਾ। ੭. ਵਿ- ਪੈਦਾ ਹੋਇਆ. ਉਪਜਿਆ. "ਜਾਂਹਿ ਭਵ ਜੰਨ ਦੁੱਖ." (ਨਾਪ੍ਰ) ੮. ਕਿਸੇ ਜਾਤਿ ਅਥਵਾ ਦੇਸ਼ ਨਾਲ ਸੰਬੰਧ ਰੱਖਣ ਵਾਲਾ। ੯. ਦੇਖੋ, ਜਨ. "ਮੁਨਿ ਜੰਨ ਰੇ." (ਸਵੈਯੇ ਮਃ ੪. ਕੇ) ੧੦. ਅ਼. [ظّن] ਜੁੱਨ. ਬਦਗੁਮਾਨੀ. ਸ਼ੱਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جنّ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

suspicion, mistrust; delusion; mania, eccentricity
ਸਰੋਤ: ਪੰਜਾਬੀ ਸ਼ਬਦਕੋਸ਼
janna/janna

ਪਰਿਭਾਸ਼ਾ

ਸੰ. ਜਨ੍ਯ. ਸੰਗ੍ਯਾ- ਵਰ. ਦੁਲਹਾ. ਲਾੜਾ। ੨. ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ। ੩. ਯੁੱਧ. ਜੰਗ। ੪. ਨਿੰਦਾ। ੫. ਅਫ਼ਵਾਹ. ਲੋਕਾਂ ਦੀ ਚਰਚਾ। ੬. ਪ੍ਰਜਾ। ੭. ਵਿ- ਪੈਦਾ ਹੋਇਆ. ਉਪਜਿਆ. "ਜਾਂਹਿ ਭਵ ਜੰਨ ਦੁੱਖ." (ਨਾਪ੍ਰ) ੮. ਕਿਸੇ ਜਾਤਿ ਅਥਵਾ ਦੇਸ਼ ਨਾਲ ਸੰਬੰਧ ਰੱਖਣ ਵਾਲਾ। ੯. ਦੇਖੋ, ਜਨ. "ਮੁਨਿ ਜੰਨ ਰੇ." (ਸਵੈਯੇ ਮਃ ੪. ਕੇ) ੧੦. ਅ਼. [ظّن] ਜੁੱਨ. ਬਦਗੁਮਾਨੀ. ਸ਼ੱਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جنّ

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

see ਜੰਞ
ਸਰੋਤ: ਪੰਜਾਬੀ ਸ਼ਬਦਕੋਸ਼