ਜੰਬੂਰਾ
janbooraa/janbūrā

ਪਰਿਭਾਸ਼ਾ

ਦੇਖੋ, ਜ਼ੰਬੂਰਕ। ੨. ਨਟ ਦਾ ਬਾਲਕ. ਨਟਵਟੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : زنبورا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a light cannon; also ਜ਼ੰਬੂਰਾ
ਸਰੋਤ: ਪੰਜਾਬੀ ਸ਼ਬਦਕੋਸ਼