ਝਖਮਾਰਨੀ
jhakhamaaranee/jhakhamāranī

ਪਰਿਭਾਸ਼ਾ

ਕ੍ਰਿ- ਬਕਬਾਦ ਕਰਨਾ. ਵ੍ਰਿਥਾ ਬਕਣਾ. ਕੁੱਤੇ ਦੀ ਤਰਾਂ ਭੌਂਕਣਾ. ਦੇਖੋ, ਝਖ. "ਝਖ ਮਾਰਉ ਸਗਲ ਸੰਸਾਰੁ." (ਗੌਂਡ ਮਃ ੫) "ਸਭ ਦੁਸਟ ਝਖਮਾਰਾ." (ਆਸਾ ਛੰਤ ਮਃ ੪) ੨. ਭਟਕਦੇ ਫਿਰਨਾ। ੩. ਝਸ (ਮੱਛੀ) ਦਾ ਸ਼ਿਕਾਰ ਕਰਨਾ.
ਸਰੋਤ: ਮਹਾਨਕੋਸ਼