ਝਗੂਰ
jhagoora/jhagūra

ਪਰਿਭਾਸ਼ਾ

ਸੰਗ੍ਯਾ- ਝੱਗ. ਫੇਨ. "ਨਿਤ ਝਹੀਆ ਪਾਏ ਝਗੂ ਸੁਟੇ." (ਵਾਰ ਗਉ ੧. ਮਃ ੪) "ਮੁਖ ਤੇ ਝਗੂਰ ਜਾਤ ਪੀਰੀ ਪਰਗਈ ਗਾਤ." (ਗੁਪ੍ਰਸੂ)
ਸਰੋਤ: ਮਹਾਨਕੋਸ਼