ਝਗੋੜ
jhagorha/jhagorha

ਪਰਿਭਾਸ਼ਾ

ਸਿੰਧੀ. ਝਗੋੜ. ਸੰਗ੍ਯਾ- ਵ੍ਯਾਕੁਲਤਾ. ਬੇਚੈਨੀ। ੨. ਦਸ੍ਤੰਦਾਜ਼ੀ. ਹੱਥੋਪਾਈ. "ਚੂਕਾ ਜਮ ਝਗੜ ਝਗੋਲ." (ਵਾਰ ਕਾਨ ਮਃ ੪)
ਸਰੋਤ: ਮਹਾਨਕੋਸ਼