ਝਟਕਣਾ

ਸ਼ਾਹਮੁਖੀ : جھٹکنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to give a jerk, jerk, jolt; to kill with a single blow of sharp weapon given at the neck, behead
ਸਰੋਤ: ਪੰਜਾਬੀ ਸ਼ਬਦਕੋਸ਼