ਝਲਾ
jhalaa/jhalā

ਪਰਿਭਾਸ਼ਾ

ਸੰਗ੍ਯਾ- ਝੱਲਣ ਦਾ ਸਾਧਨ ਪੱਖਾ. "ਝਲੇ ਝਿਮਕਨਿ ਪਾਸਿ." (ਆਸਾ ਅਃ ਮਃ ੧) ੨. ਸੰ. ਕਿਰਣ। ੩. ਧੁੱਪ। ੪. ਦੇਖੋ, ਝੱਲਾ.
ਸਰੋਤ: ਮਹਾਨਕੋਸ਼